😨ਜ਼ਬਰਦਸਤ ਭੁਚਾਲ ਨੇ ਘਰਾਂ 'ਚੋਂ ਬਾਹਰ ਭਜਾਏ ਲੋਕ
• 82K views
ਰਿਆਸਤ
6K views 3 days ago
#😨ਜ਼ਬਰਦਸਤ ਭੁਚਾਲ ਨੇ ਘਰਾਂ 'ਚੋਂ ਬਾਹਰ ਭਜਾਏ ਲੋਕ ਆ ਗਿਆ ਭੂਚਾਲ, ਸੜਕਾਂ 'ਤੇ ਭੱਜ ਤੁਰੇ ਲੋਕ, ਮਾਰਿਆ ਗਿਆ ਬੰਦਾ #👉 ਤਾਜ਼ਾ ਅਪਡੇਟਸ ⭐ #🆕10 ਅਕਤੂਬਰ ਦੀਆਂ ਅਪਡੇਟਸ🗞 #🎥ਵਾਇਰਲ ਸਟੋਰੀ ਅਪਡੇਟਸ 📰 #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 ਦੱਖਣੀ ਫਿਲੀਪੀਨ 'ਚ ਸ਼ੁੱਕਰਵਾਰ ਸਵੇਰੇ 7.4 ਤੀਬਰਤਾ ਵਾਲੇ ਭੂਚਾਲ ਦੇ ਪ੍ਰਭਾਵ ਨਾਲ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਭੂਚਾਲ ਨਾਲ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਬਿਜਲੀ ਸਪਲਾਈ ਰੁਕੀ ਅਤੇ ਸੁਨਾਮੀ ਦੇ ਡਰ ਕਾਰਨ ਨੇੜਲੇ ਤਟਵਰਤੀ ਖੇਤਰਾਂ ਨੂੰ ਖਾਲੀ ਕਰਵਾਇਆ ਗਿਆ। ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਕਿਹਾ ਕਿ ਸੰਭਾਵਿਤ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਅਤੇ ਸੁਰੱਖਿਅਤ ਹਾਲਾਤ ਬਣਨ 'ਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤਾ ਜਾਵੇਗਾ। ਫਿਲੀਪੀਨ ਦੇ ਜਵਾਲਾਮੁਖੀ ਵਿਗਿਆਨ ਅਤੇ ਭੂਚਾਲ ਸੰਸਥਾਨ ਨੇ ਚਿਤਾਵਨੀ ਦਿੱਤੀ ਹੈ ਕਿ ਭੂਚਾਲ ਨਾਲ ਹੋਰ ਨੁਕਸਾਨ ਹੋ ਸਕਦਾ ਹੈ ਅਤੇ ਅੱਗੇ ਵੀ ਕੁਝ ਝਟਕੇ ਆ ਸਕਦੇ ਹਨ। ਭੂਚਾਲ ਦਾ ਕੇਂਦਰ ਸ਼ਹਿਰ ਤੋਂ ਲਗਭਗ 62 ਕਿਲੋਮੀਟਰ ਦੱਖਣ-ਪੂਰਬੀ ਸਮੁੰਦਰ 'ਚ ਦਾਵਾਓ ਓਰੀਏਂਟਲ ਸੂਬੇ ਦੇ ਨੇੜੇ ਸਮੁੰਦਰ 'ਚ ਸਥਿਤ ਸੀ।
25 likes
26 shares