🔴🟣BREAKING : 🚀 ਭਾਰਤੀ ਐਸਟ੍ਰੋਨੋਟ ਸ਼ੁਭਾਂਸ਼ੂ ਸ਼ੁਕਲਾ ਸਮੇਤ ਚਾਰ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 🛰️ ਪਹੁੰਚੇ।
ISS 🛰️ ਦੇ ਅੰਦਰ ਦੀ ਵੀਡੀਓ ਆਈ ਸਾਹਮਣੇ , ਵੇਖੋ ਅੰਤਰਰਾਸ਼ਟਰੀ ਪਲਾਸਟ ਸਟੇਸ਼ਨ ਦੇ ਅੰਦਰ ਦੀ ਖੂਬਸੂਰਤ VIDEO। ਨਵੇਂ ਮਹਿਮਾਨਾਂ ਨੂੰ ਵੇਖ ਖਿੜ ਉੱਠੇ ਆਈਐਸਐਸ ਦੇ ਅੰਦਰ ਮੌਜੂਦ ਐਸਟਰੋਨੋਟਸ 😊
#🆕26 ਜੂਨ ਦੀਆਂ ਅਪਡੇਟਸ🗞 #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #🎤breakingnews