ਅੱਜ ਅਸੀਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸ਼ਰਧਾ ਨਾਲ ਯਾਦ ਕਰਦੇ ਹਾਂ।
ਧਰਮ ਦੀ ਰੱਖਿਆ ਲਈ ਦਿੱਤਾ ਗਿਆ ਉਹਨਾ ਦਾ ਅਦੁਤੀਯ ਬਲਿਦਾਨ ਸਾਨੂੰ ਸਦਾ ਹਿੰਮਤ, ਸੱਚ ਅਤੇ ਇਨਸਾਨੀਅਤ ਦਾ ਪਾਠ ਪੜ੍ਹਾਉਂਦਾ ਹੈ।🙏🙏🙏🙏🙏🙏🙏🙏#instagramreels #hinddichadar
#shahidi divas of guru tegh bahadur sahib ji #🙏350वें शहीदी दिवस Status🙏 #🪔सिख धर्म के शहीद📿 #🙏श्री गुरु तेग बहादुर जी📿 #📢25 नवंबर के अपडेट 🗞️