☜☆☬TIRATH WORLD☬☆☞
ShareChat
click to see wallet page
@tirathworld
tirathworld
☜☆☬TIRATH WORLD☬☆☞
@tirathworld
💞ਕਲਮ ਤੇ ਕਿਤਾਬ💞 ਕਲਮ ਦੀ ਤਾਕਤ ਲਫ਼ਜ਼ ਜਾਣਦੇ ਨੇ...✍️
ਅਗਰ ਤੁਸੀ ਜਾਨਣਾ ਚਹੁੰਦੇ ਹੋ, ਕੇ ਤੁਸੀ ਜ਼ਿੰਦਗੀ ਵਿੱਚ ਕਿੰਨ੍ਹੇ ਇਕੱਲੇ ਹੋ, ਤਾਂ 10 ਮਿਨਟ ਲਈ ਆਪਣੇ ਫੋਨ ਦਾ ਇੰਟਰਨੈਟ ਬੰਦ ਕਰ ਦਿਓ, ਤੁਹਾਨੂੰ ਮਹਿਸੂਸ ਹੋਵੇਗਾ ਕੇ ਤੁਸੀ ਜ਼ਿੰਦਗੀ ਵਿੱਚ ਹੀ ਨਹੀਂ, ਪੂਰੀ ਦੁੱਨੀਆ ਵਿੱਚ ਇਕੱਲੇ ਹੋ...✍️ ਲਿਖਤੁਮ:- ਤੀਰਥ ਸਿੰਘ #ਮੋਬਾਈਲ ਰਿਵਿਊ #ਮੋਬਾਈਲ ਏਅਰ ਫੋਨ #ਮੋਬਾਈਲ
ਮੋਬਾਈਲ ਰਿਵਿਊ - OMeta Al OMeta Al - ShareChat
ਸਮੇਂ ਦੀ ਡੋਰ ਵਾਹਿਗੁਰੂ ਹੱਥ ਹੈ, ਉਹ ਡੋਰ ਕਦੋ ਖਿੱਚ ਢਿੱਲੀ ਕਰ ਦੇਵੇ, ਜਾ ਖਿੱਚ ਲਵੇਂ ਬਸ ਓਹੀ ਜਾਣਦਾ।। ਲਿਖਤੁਮ :- ਤੀਰਥ ਸਿੰਘ #📃ਲਾਈਫ ਕੋਟਸ✒️ #📄 ਜੀਵਨ ਬਾਣੀ #📗ਸ਼ਾਇਰੀ ਅਤੇ ਕੋਟਸ 🧾 #📝 ਅੱਜ ਦਾ ਵਿਚਾਰ ✍
📃ਲਾਈਫ ਕੋਟਸ✒️ - Time's rope is in the hands of the Almighty; He sometimes tightens the rope and sometimes loosens it, Go Only it tight: He knows when to pull Teerth Singh Meta Al Time's rope is in the hands of the Almighty; He sometimes tightens the rope and sometimes loosens it, Go Only it tight: He knows when to pull Teerth Singh Meta Al - ShareChat
ਉਹ ਦਿਨ ਚੰਗੇ ਸੀ, ਘੜੀ ਇੱਕ ਕੋਲ ਹੀ ਹੁੰਦੀ ਸੀ, ਤੇ ਸਮਾਂ ਵੀ ਇੱਕ ਕੋਲ ਹੀ ਖੜਾ ਹੁੰਦਾਂ ਸੀ, ਹੁਣ ਘੜੀ ਹਰ ਇੱਕ ਦੇ ਕੋਲ ਮੋਬਾਈਲ ਵਿੱਚ ਹੈ, ਪਰ ਸਮਾਂ ਕਿਸੇ ਕੋਲ ਕਿਸੇ ਲਈ ਨਹੀਂ ਹੈ।। ਲਿਖਤੁਮ :- ਤੀਰਥ ਸਿੰਘ #ਵਾਹਿਗੁਰੂ #📝 ਅੱਜ ਦਾ ਵਿਚਾਰ ✍ #📃ਲਾਈਫ ਕੋਟਸ✒️ #📄 ਜੀਵਨ ਬਾਣੀ #📗ਸ਼ਾਇਰੀ ਅਤੇ ਕੋਟਸ 🧾
ਵਾਹਿਗੁਰੂ - Meta Al Meta Al - ShareChat
ਖਾਲਸ਼ਾ ਜੀ ਖਾਲਸ਼ਾ ਜਨਮਮਿਆਂ ਏ ਖੰਡੇ ਦੀ ਧਾਰ ਵਿਚੋਂ, ਤੁਸੀ ਖ਼ਾਲਸੇ ਨੂੰ ਖ਼ਤਮ ਕਰਨ ਦੀ ਗੱਲ ਕਰਦੇ ਓ ਇਸ਼ ਜਹਾਨ ਵਿੱਚੋ, ਕਦੇ ਪੜ੍ਹਿਓ ਖੋਪਰ ਲੁਹਾਇਆ ਭਾਈ ਤਾਰੂ ਸਿੰਘ ਨੇ, ਕਿੰਝ ਨੱਚਿਆਂ ਸੀ ਬਾਬਾ ਦੀਪ ਸਿੰਘ ਸੀਸ ਤਲੀ ਤੇ ਰੱਖ ਕੇ ਜੰਗੇ ਮੈਦਾਨ ਵਿੱਚੋ, ਕਦੇ ਤੱਕਿਓ ਜਾ ਤੁਸੀ ਖ਼ੂਨੀ ਕੰਧਾਂ ਜਾ ਸਰਹੰਦ ਦੀਆਂ, ਸ਼ਹੀਦੀ ਪਾਈ ਸੀ ਕਿੰਝ ਛੋਟੇ ਲਾਲਾਂ ਨੇ ਇਸ਼ ਜਹਾਨ ਵਿੱਚੋ...👍🏻 ਲਿਖਤੁਮ ਤੀਰਥ ਸਿੰਘ #ਵਾਹਿਗੁਰੂ
ਵਾਹਿਗੁਰੂ - MetaA MetaA - ShareChat
ਜੇ ਉਹ ਵਾਹਿਗੁਰੂ ਸਭ ਦੀਆ ਅਰਦਾਸਾਂ ਮਨਜੂਰ ਕਰ ਦੇਵੇ ਤਾਂ ਅੱਜ ਸਾਰੀ ਦੁਨੀਆਂ ਖ਼ਤਮ ਹੋ ਜਾਵੇ, ਕਿਊਕੇ ਸਲਾਮਤੀ ਦੀ ਅਰਦਾਸ਼ ਕਰਨ ਵਾਲੇ ਬਹੁਤ ਥੋੜ੍ਹੇ ਹੁੰਦੇ, ਤੇ ਤੁਹਾਨੂੰ ਮਾਰਨ ਤੇ ਉਝਾੜ ਦੇਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਹੁੰਦੀ, ਵਾਹਿਗੁਰੂ ਤੁਹਾਡੀਆਂ ਅਰਦਾਸਾਂ ਤੁਹਾਡੇ ਕਰਮਾਂ ਦੇ ਅਧਾਰ ਤੇ ਪ੍ਰਵਾਨ ਕਰਦਾਂ।। ਲਿਖਤੁਮ :- ਤੀਰਥ ਸਿੰਘ #ardaas #veer ki ardaas veera 😘😘 #Veer Di Ardaas Veera😍😍 #ardaas
ardaas - OMeta Al OMeta Al - ShareChat
ਤੁਹਾਡੇ ਜਨਮ ਤੋਂ ਪਹਿਲਾਂ ਤੁਹਾਡੀ ਮੌਤ ਦੀ ਤਰੀਕ ਨਿਸ਼ਚਿਤ ਕੀਤੀ ਜਾਂਦੀ ਹੈ, ਜਨਮ ਲੈਣਾ ਜੇ ਵਾਹਿਗੁਰੂ ਹੱਥ ਹੈ, ਤਦ ਮੌਤ ਦੇਣੀ ਵੀ ਉਸਦੇ ਹੱਥ ਵਿੱਚ ਹੈ।। ਲਿਖਤੁਮ :- ਤੀਰਥ ਸਿੰਘ #ਜਨਮ #ਮੌਤ #❣🌿❣ਸੁਣਿਐ ਪੜਿ ਪੜਿ ਪਾਵਹਿ ਮਾਨੁ।।❣🌿❣ ਅਰਥ___ਨਾਮ ਨੂੰ ਸੁਣਨ ਅਤੇ ਇਕ ਰਸ ਵਾਚਣ ਦੁਆਰਾ ਆਦਮੀ ਇੱਜ਼ਤ ਪਾਉਂਦਾ ਹੈ। ❣🌿❣ਸੁਣਿਐ ਲਾਗੈ ਸਹਜਿ ਧਿਆਨੁ ।।❣🌿❣ ਅਰਥ___ਨਾਮ ਨੂੰ ਸੁਣਨ ਨਾਲ ਮਨ ਪੂਰਨ ਅਡੋਲਤਾ ਵਿਚ ਟਿਕ ਜਾਂਦਾ ਹੈ। ❣🌿❣ਨਾਨਕ ਭਗਤਾ ਸਦਾ ਵਿਗਾਸੁ ।।❣🌿❣ ਅਰਥ ____ਨਾਮ ਨੂੰ ਸਰਵਣ ਕਰਨ ਨਾਲ ਮੌਤ ਅਸਰ ਨਹੀਂ ਕਰ ਸਕਦੀ। ❣🌿❣ਸੁਣਿਐ ਦੂਖ ਪਾਪ ਕਾ ਨਾਸੁ।।੧੦।।❣🌿❣ ਅਰਥ____ਨਾਮ ਨੂੰ ਸੁਣਨ ਨਾਲ ਦੁੱਖਾਂ , ਕਲੇਸ਼ਾਂ , ਪਾਪਾਂ ਦਾ ਖ਼ਾਤਮਾ ਹੋ ਜਾਂਦਾ ਹੈ। #ਮੇਰੀ ਮੌਤ
ਜਨਮ - Your death date is fixed before] 66 your birth, Taking birth is in the hands of Waheguru Iliu crgong death is also in his hands )) 1 క్తీ OMeta A Your death date is fixed before] 66 your birth, Taking birth is in the hands of Waheguru Iliu crgong death is also in his hands )) 1 క్తీ OMeta A - ShareChat
ਨਹੀਂ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ, ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ।। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ।। #ਵਾਹਿਗੁਰੂ
ਵਾਹਿਗੁਰੂ - Waheguru, grant him a pat your feet. on Waheguru, give the fmily the strength to accept your will 0 Waheguru, grant him a pat your feet. on Waheguru, give the fmily the strength to accept your will 0 - ShareChat
ਘਮੰਡ ਤੇ ਸਤਿਕਾਰ ਚ ਬੜਾ ਫ਼ਰਕ ਹੈ, ਘਮੰਡ ਦੂਜਿਆਂ ਨੂੰ ਝੁਕਾਆਂ ਕੇ ਖੁਸ਼ ਹੁੰਦਾਂ, ਤੇ ਸਤਿਕਾਰ ਖੁਦ ਝੁੱਕ ਕੇ ਖੁਸ਼ੀ ਦਾ ਆਨੰਦ ਮਾਣਦਾ।। ਲਿਖਤੁਮ :- ਤੀਰਥ ਸਿੰਘ #ਸਤਿਕਾਰ #ਧੀਆਂ ਦਾ ਸਤਿਕਾਰ ਕਰੋ #ਔਰਤ ਦਾ ਸਤਿਕਾਰ
ਸਤਿਕਾਰ - OetaA OetaA - ShareChat
ਮੇਰੀ ਜ਼ਿੰਦਗੀ ਦਾ ਇੱਕ ਹੀ ਅਸੂਲ ਹੈ, ਸਿੱਧਾ ਬੋਲੋ ਬਸ ਸੱਚ ਬੋਲੋ, ਤੇ ਬਸ ਮੂਹ ਤੇ ਬੋਲੋ, ਜਿਹੜੇ ਆਪਣੇ ਹੋਣਗੇ ਸਮਝ ਜਾਣਗੇ, ਜਿਹੜੇ ਮਤਲਬੀ ਹੋਣਗੇ ਦੂਰ ਭੱਜ ਜਾਣਗੇ।। ਲਿਖਤੁਮ :- ਤੀਰਥ ਸਿੰਘ #📗ਸ਼ਾਇਰੀ ਅਤੇ ਕੋਟਸ 🧾 #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍
📗ਸ਼ਾਇਰੀ ਅਤੇ ਕੋਟਸ 🧾 - My life has only one principle, Speak straight just the truth, speak on the face, Thsivalr be feie, And just speak hose wille be trie will be selfst un awaxis Writte when by: Teerrth Sinsh. OMeta AI My life has only one principle, Speak straight just the truth, speak on the face, Thsivalr be feie, And just speak hose wille be trie will be selfst un awaxis Writte when by: Teerrth Sinsh. OMeta AI - ShareChat
ਕੋਸ਼ਿਸ ਦਮਦਾਰ ਹੋਣੀ ਚਾਹੀਦੀ, ਸਮਾਂ ਤੇ ਕਿਸਮਤ ਤਾਂ ਬਦਲਦੇ ਰਹਿੰਦੇ।। ਲਿਖਤੁਮ :- ਤੀਰਥ ਸਿੰਘ #📃ਲਾਈਫ ਕੋਟਸ✒️ #📗ਸ਼ਾਇਰੀ ਅਤੇ ਕੋਟਸ 🧾 #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍
📃ਲਾਈਫ ਕੋਟਸ✒️ - be built, dam should A Time and Iuck keep changing. Mesa lunh be built, dam should A Time and Iuck keep changing. Mesa lunh - ShareChat