☜☆☬TIRATH WORLD☬☆☞
ShareChat
click to see wallet page
@tirathworld
tirathworld
☜☆☬TIRATH WORLD☬☆☞
@tirathworld
💞ਕਲਮ ਤੇ ਕਿਤਾਬ💞 ਕਲਮ ਦੀ ਤਾਕਤ ਲਫ਼ਜ਼ ਜਾਣਦੇ ਨੇ...✍️
ਜੇ ਮੁੱਕਦੀ ਸਕਲ ਸੂਰਤ ਤੇ, ਤਦ ਕੋਈ ਪਿਆਰ ਨਾ ਕਰਦਾਂ, ਜੇ ਗੱਲ ਮੁੱਕਦੀ ਕਦਰਾਂ ਕੀਮਤਾਂ ਤੇ, ਤਦ ਕੋਈ ਕਿਸੇ ਦਾ ਸਤਿਕਾਰ ਨਾ ਕਰਦਾਂ, ਜੇ ਗੱਲ ਮੁੱਕਦੀ ਜ਼ਿੰਦਗੀ ਜੀਉਣ ਦੀ, ਫਿਰ ਤਾਂ ਕੋਈ ਕਦੇ ਨਾ ਮਰਦਾ।। ਲਿਖਤੁਮ :- ਤੀਰਥ ਸਿੰਘ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍ #📗ਸ਼ਾਇਰੀ ਅਤੇ ਕੋਟਸ 🧾 #ਸੱਚੇ ਸ਼ਬਦ
📄 ਜੀਵਨ ਬਾਣੀ - If the face were to fade away; No one would fall in love, If the conversation were to end with prices and values, No one would respect anyone; ert pl &livin nuxieg, If the conversation to were with no would ever die: Teertha OSieg Al If the face were to fade away; No one would fall in love, If the conversation were to end with prices and values, No one would respect anyone; ert pl &livin nuxieg, If the conversation to were with no would ever die: Teertha OSieg Al - ShareChat
📜 ਹੁਕਮਨਾਮਾ: ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ “ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ॥” (ਗੁਰੂ ਗ੍ਰੰਥ ਸਾਹਿਬ ਜੀ, ਅੰਗ 134) --- 🕊️ ਅਰਥ (ਸਰਲ ਪੰਜਾਬੀ ਵਿੱਚ): ਕੱਤਕ ਦੇ ਮਹੀਨੇ ਵਿੱਚ ਮਨੁੱਖ ਨੂੰ ਸਚੇ ਕਰਮ ਕਰਨੇ ਚਾਹੀਦੇ ਹਨ। ਜੋ ਆਪਣੇ ਕਰਮਾਂ ਨਾਲ ਧਰਮ ਦੀ ਰਾਹੀਂ ਚਲਦਾ ਹੈ, ਉਹ ਕਿਸੇ ਨੂੰ ਦੋਸ਼ ਨਹੀਂ ਦਿੰਦਾ — ਨਾ ਕਿਸੇ ਨੂੰ ਆਪਣੇ ਦੁੱਖਾਂ ਲਈ ਜ਼ਿੰਮੇਵਾਰ ਮੰਨਦਾ ਹੈ। ਉਹ ਸਮਝਦਾ ਹੈ ਕਿ ਹਰ ਕੁਝ ਵਾਹਿਗੁਰੂ ਦੀ ਰਜ਼ਾ ਵਿਚ ਹੋ ਰਿਹਾ ਹੈ। --- 🌼 ਆਤਮਕ ਸਨੇਹ: ਇਹ ਹੁਕਮ ਸਾਨੂੰ ਸਿਖਾਉਂਦਾ ਹੈ ਕਿ — ਕੱਤਕ ਦਾ ਮਹੀਨਾ ਆਤਮ-ਵਿਚਾਰ ਤੇ ਕਰਮ-ਸੁਧਾਰ ਦਾ ਸਮਾਂ ਹੈ। ਸਾਨੂੰ ਆਪਣੀ ਜ਼ਿੰਦਗੀ ਦੇ ਕਰਮਾਂ ਨੂੰ ਸੰਵਾਰਨਾ ਚਾਹੀਦਾ ਹੈ, ਨਾ ਕਿ ਹੋਰਾਂ ਨੂੰ ਦੋਸ਼ ਦੇਣਾ। ਜਿਸ ਨੇ “ਦੋਸੁ ਨ ਕਾਹੂ” (ਕਿਸੇ ਨੂੰ ਦੋਸ਼ ਨਾ ਦੇਣੀ) ਦੀ ਸਿੱਖ ਪਾਲੀ, ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਹ ਵਾਹਿਗੁਰੂ ਦੇ ਨੇੜੇ ਹੋ ਜਾਂਦਾ ਹੈ। #🙏ਅਧਿਆਤਮਕ ਗੁਰੂ🙏 #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍ #🙏 ਕਰਮ ਕੀ ਹੈ ❓
🙏ਅਧਿਆਤਮਕ ਗੁਰੂ🙏 - Mleta 4 Mleta 4 - ShareChat
ਉਮਰ ਤਾਂ ਹਰ ਸਾਲ ਮੌਤ ਦੇ ਨੇੜੇ ਕਰੀ ਜਾਂਦੀ ਹੈ, ਤੇ ਤੁਸੀ ਅਜੇ ਵੀ ਹੰਕਾਂਰ ਵਿੱਚ ਲਲਕਾਰੇ ਮਾਰੀ ਜਾਂਦੇ ਓ।। ਲਿਖਤੁਮ :- ਤੀਰਥ ਸਿੰਘ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍ #📃ਲਾਈਫ ਕੋਟਸ✒️ #ਸੱਚੇ ਸ਼ਬਦ #📗ਸ਼ਾਇਰੀ ਅਤੇ ਕੋਟਸ 🧾
📄 ਜੀਵਨ ਬਾਣੀ - Meta Meta - ShareChat
ਜੋ ਉਸ ਵਾਹਿਗੁਰੂ ਤੋਂ ਆਪਣੇ ਪਰਿਵਾਰ ਲਈ ਤੰਦਰੁਸਤੀ ਮੰਗਦਾ, ਉਹ ਦੌਲਤਾਂ ਸੋਹਰਤਾਂ ਤੋਂ ਕਿਤੇ ਜਿਆਦਾ ਵਧੀਆ।। ਵਾਹਿਗੁਰੂ ਦੀ ਸਾਂਝ ਜਰੂਰ ਪਾਇਓ #📗ਸ਼ਾਇਰੀ ਅਤੇ ਕੋਟਸ 🧾 #ਸੱਚੇ ਸ਼ਬਦ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍ #📃ਲਾਈਫ ਕੋਟਸ✒️
📗ਸ਼ਾਇਰੀ ਅਤੇ ਕੋਟਸ 🧾 - Meta Al Meta Al - ShareChat
ਹਾਲਾਤਾਂ ਨਾਲ ਜੇ ਲੜਨਾ ਆਂ ਗਿਆ, ਤਦ ਜਿੱਤਣਾ ਵੀ ਸਿੱਖ ਲਵੋਗੇ।। ਲਿਖਤੁਮ :- ਤੀਰਥ ਸਿੰਘ #📃ਲਾਈਫ ਕੋਟਸ✒️ #📝 ਅੱਜ ਦਾ ਵਿਚਾਰ ✍ #📗ਸ਼ਾਇਰੀ ਅਤੇ ਕੋਟਸ 🧾 #ਸੱਚੇ ਸ਼ਬਦ #📄 ਜੀਵਨ ਬਾਣੀ
📃ਲਾਈਫ ਕੋਟਸ✒️ - Meta Al Meta Al - ShareChat
ਜਿੱਥੇ ਅਦਵ ਸਤਿਕਾਰ ਨਾ ਮਿਲੇ, ਉੱਥੇ ਖੜੇ ਰਹਿਣ ਦੀ ਜ਼ਰੂਰਤ ਨਹੀਂ।। ਲਿਖਤੁਮ :- ਤੀਰਥ ਸਿੰਘ #ਸੱਚੇ ਸ਼ਬਦ #📗ਸ਼ਾਇਰੀ ਅਤੇ ਕੋਟਸ 🧾 #📃ਲਾਈਫ ਕੋਟਸ✒️ #📝 ਅੱਜ ਦਾ ਵਿਚਾਰ ✍
ਸੱਚੇ ਸ਼ਬਦ - TWJrene thene is repect, there i४ no need to stand. no O) Meta Al TWJrene thene is repect, there i४ no need to stand. no O) Meta Al - ShareChat
ਅਰਦਾਸ਼ ਵੀ ਓਦੋ ਕੰਮ ਜਦੋ ਤੁਹਾਡੇ ਕਰਮ ਵਧੀਆ ਕੀਤੇ ਹੋਣ।। ਲਿਖਤੁਮ :- ਤੀਰਥ ਸਿੰਘ #ਸੱਚੇ ਸ਼ਬਦ #📄 ਜੀਵਨ ਬਾਣੀ #📗ਸ਼ਾਇਰੀ ਅਤੇ ਕੋਟਸ 🧾 #📝 ਅੱਜ ਦਾ ਵਿਚਾਰ ✍ #📃ਲਾਈਫ ਕੋਟਸ✒️
ਸੱਚੇ ਸ਼ਬਦ - Meta Al Meta Al - ShareChat
ਲੱਖ ਕਰ ਕੋਸ਼ਿਸ਼ਾਂ, ਹੋਣਾਂ ਉਹ ਜੋ ਰੱਬ ਨੂੰ ਮਨਜ਼ੂਰ ਹੋਊ, ਤੂੰ ਲਾਂ ਜ਼ੋਰ ਜਿਹਨਾਂ ਕੁ ਲਾਉਣਾ, ਸਜ਼ਾ ਓਹੀ ਮਿਲੂ ਜੋ ਤੇਰਾ ਕਸੂਰ ਹੋਊ।। ਲਿਖਤੁਮ :- ਤੀਰਥ ਸਿੰਘ #📃ਲਾਈਫ ਕੋਟਸ✒️ #📝 ਅੱਜ ਦਾ ਵਿਚਾਰ ✍ #ਸੱਚੇ ਸ਼ਬਦ #📄 ਜੀਵਨ ਬਾਣੀ #📗ਸ਼ਾਇਰੀ ਅਤੇ ਕੋਟਸ 🧾
📃ਲਾਈਫ ਕੋਟਸ✒️ - Make a hundred thousand efforts, Oe one who is God, acceptable to ೧ou dhu heev2 ம in the effcc put t .9 0 /04 _7 1 be put in; {ೆ wk kd _04 ৩৫ 040 ~0 Ue প DLLONLಲ,& { -0 106/14 (4LLY &/&_4 [ C .t( t(% VCAJu V' Wl@ (Ceux' 74 (16 U-9( u (12 -பட 4203 பட_ 442/*24 [Lecx | % @  Ey& 68444 / 07/ 7/14& 444 a a . 0 0742 ^ Ve~ (r ~ n 13 1 27/(ು n -0/ 7 Meta Al Make a hundred thousand efforts, Oe one who is God, acceptable to ೧ou dhu heev2 ம in the effcc put t .9 0 /04 _7 1 be put in; {ೆ wk kd _04 ৩৫ 040 ~0 Ue প DLLONLಲ,& { -0 106/14 (4LLY &/&_4 [ C .t( t(% VCAJu V' Wl@ (Ceux' 74 (16 U-9( u (12 -பட 4203 பட_ 442/*24 [Lecx | % @  Ey& 68444 / 07/ 7/14& 444 a a . 0 0742 ^ Ve~ (r ~ n 13 1 27/(ು n -0/ 7 Meta Al - ShareChat
ਖੁਸ਼ੀਆਂ ਵੰਡਿਆਂ ਹੋਰ ਵੱਧ ਜਾਂਦੀਆਂ, ਇਸ਼ ਲਈ ਵੰਡਣਾ ਸਿੱਖ ਲਿਓ।। ਲਿਖਤੁਮ :- ਤੀਰਥ ਸਿੰਘ #📄 ਜੀਵਨ ਬਾਣੀ #📃ਲਾਈਫ ਕੋਟਸ✒️ #📝 ਅੱਜ ਦਾ ਵਿਚਾਰ ✍ #ਸੱਚੇ ਸ਼ਬਦ
📄 ਜੀਵਨ ਬਾਣੀ - OMeta OMeta - ShareChat
ਅਸ਼ੀ ਸੋਚਦੇ ਆਂ, ਕੇ ਅਸ਼ੀ ਵੀ ਦੂਜਿਆਂ ਦੀ ਤਰਾਂ ਜ਼ਵਾਬ ਦੇਈਏ, ਤਦ ਤੁਹਾਡੇ ਤੇ ਉਹਨਾਂ ਵਿੱਚ ਕੀ ਫਰਕ ਹੈ, ਪਰ ਅੱਜਕਲ੍ਹ ਮੂਹ ਤੋੜ ਜ਼ਵਾਬ ਦੇਣਾ ਸਮੇਂ ਦੀ ਜ਼ਰੂਰਤ ਬਣ ਗਿਆ, ਨਹੀਂ ਤਾਂ ਲੋਕ ਕਮਜ਼ੋਰ ਸਮਝਣ ਲੱਗ ਜਾਂਦਾ ਹੈ।। ਲਿਖਤੁਮ :- ਤੀਰਥ ਸਿੰਘ #📗ਸ਼ਾਇਰੀ ਅਤੇ ਕੋਟਸ 🧾 #ਸੱਚੇ ਸ਼ਬਦ #📄 ਜੀਵਨ ਬਾਣੀ #📃ਲਾਈਫ ਕੋਟਸ✒️ #📝 ਅੱਜ ਦਾ ਵਿਚਾਰ ✍
📗ਸ਼ਾਇਰੀ ਅਤੇ ਕੋਟਸ 🧾 - Meta 4 Meta 4 - ShareChat