ਮੇਰੇ ਲਈ ਨਹੀਂ ਬਲਕਿ ਹਰ ਕੁੜੀ ਨੂੰ ਵਿਆਹ ਤੋਂ ਬਾਅਦ ਕੰਮ ਕਰਨ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਨਹੀਂ ਮਿਲਦਾ।
ਮੇਰਾ ਸੁਪਨਾ ਸੀ ਕੁਝ ਕਰਨ ਦਾ ਜਿਸ ਕਰਕੇ ਮੈਂ ਹਮੇਸ਼ਾ ਇੱਕ ਨਵੇਂ ਤੇ ਵਧੀਆ ਮੌਕੇ ਦੀ ਤਲਾਸ਼ ਵਿੱਚ ਰਹਦੀ ਸੀ।
ਵਿਆਹ ਤੋਂ ਬਾਅਦ ਵੀ ਮੈਂ ਆਪਣੀ ਪੜਾਈ ਨਹੀਂ ਛੱਡੀ ਹਾਲਾਂਕਿ ਮੈਂ ਇੱਕ ਹਾਉਸਵਾਇਫ ਹੋਣ ਦੇ ਨਾਲ ਨਾਲ ਇੱਕ ਬੱਚੀ ਦੀ ਮਾਂ ਵੀ ਹਾਂ
ਤੇ ਇਹੀ ਸੋਚਦੀ ਹਾਂ ਕਿ ਆਪਣੇ ਬੱਚੇ ਨੂੰ ਕੀ ਦੱਸਾਂਗੀ ਕਿ ਪੜੀ ਤਾ ਮੈਂ ਬਹੁਤ ਹਾਂ ਪਰ ਆਪਣਾ ਕੋਈ ਨਾਮ ਨਹੀ ।
ਇਸੇ ਕਰਕੇ ਮੈਂ ਇਸ ਪਲੇਟਫ਼ਾਰਮ ਤੇ ਕੰਮ ਸ਼ੁਰੂ ਕੀਤਾ ਜਿਸ ਨੇ ਮੇਰੇ ਸੁਪਨੇ ਵੀ ਪੂਰੇ ਕੀਤੇ ਤੇ ਮੇਰੀ ਪਹਿਚਾਣ ਵੀ ਬਣਾਈ ।
ਜੇ ਤੁਸੀ ਮੇਰੀ ਤਰਾ ਜ਼ਿੰਦਗੀ ਦੀ ਕਸ਼ਮਕਸ਼ ਵਿੱਚ ਉਲਝੇ ਹੋਏ ਤੇ ਅੱਜ ਵੀ ਤੁਹਾਡੇ ਸੁਪਨੇ ਦਿਲ ਵਿੱਚ ਜਿਉਂਦੇ ਹਨ ਤਾਂ ਉਨਾ ਨੂੰ ਜਿਉਣ ਲਈ ਹੋਰ ਦੇਰ ਨਾ ਕਰੋ ।
ਅੱਜ ਹੀ ਉੱਪਰ ਦਿੱਤੇ ਫਾਰਮ ਨੂੰ ਭਰੋ।
ਤੇ ਜੀਅ ਲਾਉ ਆਪਣੀ ਜ਼ਿੰਦਗੀ ♥️♥️
#trending #viral #insta#sharechat