#🙏ਅਕਾਲ ਚਲਾਣਾ ਭਾਈ ਮਰਦਾਨਾ ਜੀ ਅੱਜ ਦੋ ਦਿਨ ਮੱਘਰ ਸੁਦੀ ੮ ਨੂੰ ਭਾਈ ਮਰਦਾਨਾ ਜੀ ਕੁਰਮ ਨਦੀ ਦੇ ਕੰਢੇ ਅਫ਼ਗ਼ਾਨਿਸਤਾਨ ਵਿਖੇ ਅਕਾਲ ਚਲਾਣਾ ਕਰ ਗਏ ਸਨ ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਹੱਥੀਂ ਉਹਨਾਂ ਦਾ ਸਸਕਾਰ ਕੀਤਾ ਅਤੇ ਉਹਨਾਂ ਦੀ ਯਾਦ ਚ
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥
ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥
ਸ਼ਬਦ ਉਚਾਰਨ ਕੀਤਾ ਸੀ ।